ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੋਵਿਡ - 19 ਦੀ ਮਹਾਮਾਰੀ ਤੋਂ ਸੁਰਖਿਅਤ ਰੱਖਣ ਲਈ ਜਿਲਾ - ਪ੍ਰਸ਼ਾਸਨ, ਰਾਜ ਸਰਕਾਰ ਅਤੇ ਭਾਰਤ ਸਰਕਾਰ ਵਲੋਂ ਸਮੇਂ-ਸਮੇਂ ਤੇ ਆਦੇਸ਼ਾਂ ਦਿੱਤੇ ਜਾ ਰਹੇ ਹਨ ਆਪਾਂ ਸਾਰੀਆਂ ਨੇ ਇਹਨਾਂ ਆਦੇਸ਼ਾਂ ਦਾ ਪਾਲਣ ਕਰਦੇ ਹੋਏ ਘਰ ਵਿੱਚ ਹੀ ਰਹਿ ਕੇ ਆਪਣੀ ਪੜਾਈ ਵੱਲ ਧਿਆਨ ਦੇਣਾ ਹੈ | ਇਸ ਸਬੰਧੀ ਆਪ ਨੂੰ ਹੇਠ ਲਿਖੇ Online Link ਦਿੱਤੇ ਜਾ ਰਹੇ ਹਨ ਜੋ ਆਪ ਨੂੰ ਆਨਲਾਈਨ ਪੜਾਈ ਵਿਚ ਸਹਾਇਤਾ ਦੇਣਗੇ |
ਜੇਕਰ ਆਪ ਆਪਣੀ ਕਲਾਸ ਦੇ ਸਿਲੈਬਸ / ਪੇਪਰ ਸਬੰਧੀ ਕੋਈ ਸਮਸਿਆ ਪੇਸ਼ ਆਉਂਦੀ ਹੈ ਤਾਂ ਤੁਸੀਂ ਆਪਣੀ - ਆਪਣੀ ਕਲਾਸ ਦੇ ਪ੍ਰੋਫੈਸਰ ਸਾਹਿਬਾਨ ਨਾਲ ਸੰਪਰਕ ਕਰਕੇ ਇਸ ਦਾ ਹੱਲ ਕਢ ਸਕਦੇ ਹੋ|
ਪ੍ਰੋਫੈਸਰ ਸਾਹਿਬਾਨਾਂ ਦੇ ਫੋਂਨ ਨੰਬਰ:
Name
|
Department
|
Contact No.
|
Dr. Jaspal Singh |
Punjabi
|
9463374012 |
Prof. Jaspreet Singh |
Physical Education
|
9855521535
|
Prof. Kirti Sukhija |
Political Science
|
9855630220
|
Prof. Kulwinder Kaur
|
History
|
9872450845
|
Prof. Manjot Maan |
Computer
|
7837855751
|
Prof. Veerpal Kaur
|
Punjabi
|
7986828121
|
ਆਸ ਹੈ ਕਿ ਇਸ ਮੁਸ਼ਿਕਲ ਘੜੀ ਵਿੱਚ੍ਹ ਤੁਸੀਂ ਸਾਰੇ ਵਿਦਿਆਰਥੀ ਘਰ ਬੈਠ ਕੇ ਆਪਣੀ ਪੜਾਈ ਜਾਰੀ ਰੱਖੋਗੇ ਅਤੇ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖੋਗੇ |